ਸਨਮਾਨ ਸਮਾਰੋਹ

On January 27, 2017
By Punjab Arts Council

ਮਿਤੀ 27.1.2017, ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਸਥਾਨਕ ਪੀ.ਟੀ.ਐਮ.ਆਰੀਆਂ ਕਾਲਜ ਨੂਰਮਹਿਲ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਪ੍ਰਵਾਸੀ ਪੰਜਾਬੀ ਕਵੀ ਅਤੇ ਪੰਜਾਬੀ ਸਾਹਿਤ ਸਭਾ ਕੈਲੋਫੋਰਨੀਆਂ ਦੇ ਪ੍ਰਧਾਨ ਦਲਵੀਰ ਸਿੰਘ ਦਿਲ ਨਿੱਜਰੋ ਅਤੇ ਡਾ. ਸਰਬਜੀਤ ਕੌਰ ਸੌਹਲ, ਪ੍ਰਧਾਨ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਨੂੰ ਉਹਨਾਂ ਦੀਆਂ ਰਚਨਾਵਾਂ ਅਤੇ ਪੰਜਾਬੀ ਸਾਹਿਤ ਖੇਤਰ ਵਿੱਚ ਕੀਤੀਆਂ ਠਪਲੱਬਧੀਆਂ ਸਦਕਾ ਕਾਲਜ ਪਿੰ੍ਰ. ਡਾ. ਤਜਿੰਦਰ ਕੌਰ ਅਤੇ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਸ੍ਰੀ ਓ.ਪੀ.ਕੁੰਦੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਦਿਲ ਨਿੱਜਰੋ ਨੇ ਆਪਣੀਆਂ ਕਵਿਤਾਵਾਂ ਰਾਹੀਂ ਜਿੱਥੇ ਆਪਣੀ ਵਿਸ਼ਾਲ ਰਚਨਾ ਦ੍ਰਿਸ਼ਟੀ ਅਤੇ ਸਿਰਜਣ ਸਮਰੱਥਾ ਦਾ ਪ੍ਰਮਾਣ ਦਿਤਾ ਹੈ ਉੱਥੇ 'ਨਵੀਂ ਸੰਧਿਆ', 'ਮਿਟੀ', 'ਪੰਜਾਬ', 'ਫਰਜ', 'ਤੇਰਾ ਦਰ','ਪੰਜਾਬ ਦਾ ਮੋਹ' ਆਦਿ ਕਵਿਤਾਵਾਂ ਵਿਚ ਪੰਜਾਬ ਅਤੇ ਪੰਜਾਬੀਅਤ ਪ੍ਰਤੀ ਆਪਣੇ ਮੋਹ ਅਤੇ ਜ਼ਜ਼ਬੇ ਨੂੰ ਵੀ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਧੀਆਂ ਨੂੰ ਆਪਣੇ ਅੰਦਰ ਸ੍ਰੈ-ਮਾਣ ਅਤੇ ਸ੍ਰੈ ਵਿਸ਼ਵਾਸ ਦੀ ਭਾਵਨਾਂ ਨੂੰ ਵਧਾਉਣ ਲਈ ਪ੍ਰੇਰਿਤ ਕੀਤਾ। ਡਾ. ਸੌਹਨ ਨੇ ਸਾਹਿਤ ਅਤੇ ਸਮਾਜ ਨੂੰ ਇਕ ਦੂਸਰੇ ਦੇ ਪ੍ਰੇਰਕ ਕਰਾਰ ਕਰਦਿਆਂ ਵਿਦਿਆਰਥਣਾਂ ਨੂੰ ਸਾਹਿਤ ਸਿਰਜਣ ਲਈ ਪ੍ਰੇਰਿਆ। ਡਾ. ਸੌਹਲ ਨੇ 'ਸਾਊ ਧੀਆਂ', 'ਸਮਰੱਥਾ', 'ਮਾ', 'ਚੁਟਕੀ ਸੰਧੂਰੋ, 'ਸਰਾਪੀ ਹੋਂਦ', 'ਬਦਜਾਤ', 'ਚੁੰਨੀ ਹੇਠੋ, 'ਸਿਰਜਣ' ਜਿਹੀਆਂ ਕਵਿਤਾਵਾਂ ਵਿਚ ਇਕ ਧੀ ਦੀਆਂ ਸੱਧਰਾਂ/ ਉਮੰਗਾਂ ਉੱਤੇ ਸਮਾਜ ਦੁਆਰਾ ਕੀਤੇ ਵਿਅੰਗ ਨੂੰ ਪੇਸ਼ ਕੀਤਾ ਹੈ। ਇਸ ਸਨਮਾਨ ਸਮਾਰੋਹ ਵਿਚ ਵਿਦਿਆਰਥਣਾਂ ਵੱਲੋਂ ਕਵਿਤਾਵਾਂ ਨੂੰ ਵੱਖੋ ਵੱਖਰੇ ਅੰਦਾਜ ਵਿਚ ਪੇਸ਼ ਕੀਤਾ ਗਿਆ। ਇਕ ਮੌਕੇ ਪ੍ਰਿੰ ਐਸ. ਐਸ. ਸ਼ੀਨਾ, ਡਾ. ਬਲਰਾਜਵੀਰ ਸਿੰਘ, ਮੈਡਮ ਇੰਦਰਜੀਤ, ਮੋਨਿਕਾ, ਨਵਜੀਤ, ਜਸਵਿੰਦਰ, ਕੁਲਦੀਪ ਜੋਤੀ, ਨੀਲਮ, ਰੇਸਮ, ਕਮਲਜੀਤ, ਵੰਦਨਾ, ਪਰਮਜੀਤ ਅਤੇ ਵਿਦਿਆਰਥਣਾਂ ਹਾਜ਼ਰ ਸਨ।Event ReportsView All →

ON August 11, 2017
​A time for Teej at Chamkaur Sahib
Read Full Report →
ON July 31, 2017
ਤੀਆਂ ਤੀਜ਼ ਦੀਆਂ' ਮੇਲਿਆਂ ਦੀ ਲੜੀ ਵਿੱਚ ਦੂਜਾ ਪ੍ਰੋਗਰਾਮ ਮਾਨਸਾ ਜ਼ਿਲ੍ਹੇ ਦੇ ਪਿੰਡ ਬੋਰੀ ਕੇ ਕਲਾਂ
Read Full Report →
ON July 22, 2017
Teeyan Teej Diyan , Pind Waajan Marda at Chandigarh
Read Full Report →
ON July 9, 2017
ਲੋਕ ਨਾਚ ਵਰਕਸ਼ਾਪ (ਸੰਮੀ ਅਤੇ ਝੂਮਰ) ਦਾ ਸਮਾਪਤੀ ਪ੍ਰੋਗਰਾਮ
Read Full Report →
ON June 18, 2017
"PUNJAB ARTS COUNCIL TO TAKE NEW STEPS TO PROMOTE THEATRE IN PUNJAB" – SATINDER SATTI
Read Full Report →
ON June 11, 2017
ਮੇਰੀ ਸਿਰਜਣ ਪ੍ਰਕਿਰਿਆ
Read Full Report →
ON May 31, 2017
"Bandanwar" Geet Darbar
Read Full Report →
ON May 13, 2017
Shiv Kumar Batalvi Utsav, Batala
Read Full Report →
ON May 5, 2017
Eh Mera Geet Kese na Ganna
Read Full Report →
ON May 1, 2017
book Discussion Mr. and Mrs. Jinnah
Read Full Report →
ON April 30, 2017
Badanwar "Shayari Di Sangeetak Sham"
Read Full Report →
ON April 19, 2017
Punjabi Pride Awards
Read Full Report →
ON April 18, 2017
Kavi Darbar
Read Full Report →
ON April 17, 2017
Punjabi Short Festival
Read Full Report →
ON April 16, 2017
Vaisakhi Da Mela 2nd Day
Read Full Report →
ON April 15, 2017
Vaisakhi Da Mela 1st Day
Read Full Report →
ON April 9, 2017
A Trilingual Baisakhi Kavi Darbar held at Punjab Kala Bhawan, Sector 16, Chandigarh
Read Full Report →
ON March 31, 2017
Bandanwar
Read Full Report →
ON March 23, 2017
ANHI MAI DA SUFNA
Read Full Report →
ON March 9, 2017
Nari Kavi Darbar
Read Full Report →
ON February 28, 2017
Tri Bhashai Kavi Darbar
Read Full Report →
ON February 26, 2017
Shiv kumar Batalvi Yaadgari Samaroh
Read Full Report →
ON February 25, 2017
Guest Lecture at PTM Arya Collage, Nurmahal
Read Full Report →
ON February 21, 2017
Sahityik ate sabhyacharak samagam
Read Full Report →
ON February 12, 2017
ਮਿੰਨੀ ਕਹਾਣੀ ਪਾਠ ਤੇ ਚਰਚਾ ਪ੍ਰੋਗਰਾਮ ਆਯੋਜਿਤ
Read Full Report →
ON January 20, 2017
Play- ChainPur Ki Dastaan
Read Full Report →
ON January 20, 2017
Felicitation function of S. Swarn- Former Editor of Chetna
Read Full Report →
ON January 18, 2017
Play- Paanch Rangh
Read Full Report →
ON January 17, 2017
Play- Welcome Zindagi
Read Full Report →
ON January 16, 2017
Play- Kesro
Read Full Report →
ON January 15, 2017
Gaddi Charan di Kahal Barri Si
Read Full Report →
ON January 12, 2017
Music & Dance
Read Full Report →
ON January 10, 2017
Lohri Apniyan De Naal
Read Full Report →
ON January 9, 2017
Meeting with Mr. Rajvinder Singh Ji
Read Full Report →
ON January 6, 2017
Sabby Walia da Geet
Read Full Report →
ON January 3, 2017
Daily show of Punjabi films made mandatory in multiplexes, Orders issued
Read Full Report →
ON December 31, 2016
ਪੰਜਾਬੀ ਸਿਨੇਮਾ ਜਗਤ ਲਈ ਖੁਸ਼ੀ ਦੀ ਖ਼ਬਰ
Read Full Report →
ON December 30, 2016
Government Orders Daily Show of Punjabi Films Mandatory In Multiplexes
Read Full Report →
ON December 28, 2016
ਦਿ ਰੌਇਲ ਗਰੁੱਪ ਆਫ ਕਾਲਜਿਜ਼,ਬੋੜਾਵਾਲ ਵਿਖੇ ਪੰਜਾਬ ਸਾਹਿਤ ਅਕਾਦਮੀ ਵੱਲੋਂ ਕਹਾਣੀ ਅਤੇ ਕਵੀ ਦਰਬਾਰ
Read Full Report →
ON December 23, 2016
ਪੰਜਾਬੀ ਸਿਨੇਮਾ ਜਗਤ ਲਈ ਖੁਸ਼ੀ ਦੀ ਖ਼ਬਰ
Read Full Report →
ON December 16, 2016
Everything She Wants: Amrita & Sima Borisa
Read Full Report →
ON November 20, 2016
Vishwa Punjabi Sahitya Sammelan at Pune
Read Full Report →
ON November 7, 2016
National Seminar on Samkali Kavita Ate Sanchar
Read Full Report →
ON April 14, 2016
Sanmaan Samaroh and Punjab Lok Gaiki
Read Full Report →
ON April 9, 2016
Mela Vaisakhi Da
Read Full Report →
ON February 5, 2016
ਸ਼ਿਵ ਕੁਮਾਰ ਦੇ ਗੀਤਾਂ ਦੀ ਸ਼ਾਮ
Read Full Report →
ON February 4, 2016
ਲੱਲੂ ਰਾਜਕੁਮਾਰ ਤੇ ਤਿੰਨ ਰੰਗੀ ਪਰੀ
Read Full Report →
ON February 3, 2016
ਕਲਾਕਾਰਾਂ ਦਾ ਸਨਮਾਨ
Read Full Report →
ON January 16, 2016
ਬਾਵਾ ਬਲਵੰਤ ਯਾਦਗਾਰੀ ਸਮਾਰੋਹ
Read Full Report →
ON January 16, 2016
Lohri Celebration 2016
Read Full Report →