Vishwa Punjabi Sahitya Sammelan at Pune

On November 20, 2016
By Punjab Arts Council

To Mark the 350th Birth Anniversary of Guru Gobind Singh Ji, Three Days the first 'Vishwa Punjabi Sahitya Sammelan' (Global Punjabi Literature Meet) from 18th to 20th November 2016 was organized at Ganesh Krida Kendra, Pune (Maharashtra) in which more than 4,000 delegates participated from Punjab, throughout India and other countries such as Canada, USA and UK.

This Sammelan is organized by 'SARHAD' a Pune based organization. Ms. Satinder Satti, Chairperson, Punjab Arts Council was awarded for her contribution to Punjabi language and culture on 20th November 2016 by renowned social activist Sh. Anna Hazare. She said there in her lecture that the organization like Punjab Arts Council should also work in the same direction so that the youngsters are attracted towards this goal.

In the inaugural session was attended by Sh. Nitin Gadkari, Union Minister, Minister of Road Transport and Highways of India, Sh. Devendra Fadnavis , Chief Minister of Maharashtra and NCP chief Sh. Sharad Pawar.

'Vishwa Punjabi Gaurav Awards' were given away to prominent Punjabi personalities including the actor Dharmendra, Ujjal Dosanjh, Indian-origin Canadian MP Dr S. P. Oberoi, Chairman of Apex Group of Companies S. Tarlochan Singh.


ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੇ ੩੫੦ਵੀਂ ਵਰ੍ਹੇਗੰਢ ਨੂੰ ਸਮਰਪਿਤ, ੧੮ ਤੋਂ ੨੦ ਨਵੰਬਰ ੨੦੧੬, ਤਿੰਨ ਦਿਨ ਦਾ "ਵਿਸ਼ਵ ਪੰਜਾਬੀ ਸਾਹਿਤ ਸੰਮੇਲਨ" ਗਣੇਸ਼ ਕ੍ਰੀੜਾ ਕੇਂਦਰ, ਪੁਣੇ (ਮਹਾਂਰਾਸ਼ਟਰ) ਵਿਖੇ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ੪੦੦੦ ਤੋਂ ਵੱਧ ਡੈਲੀਗੇਟ ਪੰਜਾਬ ਅਤੇ ਵੱਖ-ਵੱਖ ਦੇਸ਼ਾਂ ਕੈਨੇਡਾ, ਅਮਰੀਕਾ ਅਤੇ ਯੂ.ਕੇ. ਤੋਂ ਸ਼ਾਮਲ ਹੋਏ।

ਇਹ ਸੰਮੇਲਨ ਪੁਣੇ ਦੀ ਇੱਕ ਸੰਸਥਾ 'ਸਰਹੱਦ' ਦੁਆਰਾ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਆਪਣੇ ਯੋਗਦਾਨ ਲਈ ਪੰਜਾਬ ਕਲਾ ਪ੍ਰੀਸ਼ਦ ਦੀ ਚੇਅਰਪਰਸਨ ਮਿਸ ਸਤਿੰਦਰ ਸੱਤੀ ਜੀ ਨੂੰ ਮਿਤੀ ੨੦.੧੧.੨੦੧੬ ਨੂੰ ਸ਼੍ਰੀ ਅੰਨਾ ਹਜ਼ਾਰੇ ਜੀ ਵੱਲੋਂ ਸਨਮਾਣਿਤ ਕੀਤਾ ਗਿਆ। ਮਿਸ ਸਤਿੰਦਰ ਸੱਤੀ ਜੀ ਨੇ ਆਪਣੇ ਭਾਸ਼ਨ ਵਿੱਚ ਕਿਹਾ ਕਿ ਸਾਡੀਆਂ ਪੰਜਾਬ ਕਲਾ ਪ੍ਰੀਸ਼ਦ ਵਰਗੀਆਂ ਸੰਸਥਾਵਾਂ ਨੂੰ ਵੀ ਇਸ ਮੁਦੇ ਤੇ ਕੰਮ ਕਰਨਾ ਚਾਹੀਦਾ ਹੈ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਇਸ ਪਾਸੇ ਜੋੜਨਾ ਚਾਹੀਦਾ ਹੈ।

ਮੀਟਿੰਗ ਦੇ ਉਦਘਾਟਨੀ ਸੈਸ਼ਨ ਵਿੱਚ ਸ਼੍ਰੀ ਨਿਤਿਨ ਗਡਕਰੀ, ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰੀ, ਸ੍ਰੀ. ਦਵਿੰਦਰ ਫੜਨਵੀਸ, ਮੁੱਖ ਮੰਤਰੀ ਮਹਾਰਾਸ਼ਟਰ ਅਤੇ ਐਨ.ਸੀ.ਪੀ. ਦੇ ਮੁਖੀ ਸ਼੍ਰੀ. ਸ਼ਰਦ ਪਵਾਰ ਜੀ ਨੇ ਭਾਗ ਲਿਆ।

''ਵਿਸ਼ਵ ਦਾ ਪੰਜਾਬੀ ਗੌਰਵ ਪੁਰਸਕਾਰ' ਪ੍ਰਮੁੱਖ ਪੰਜਾਬੀ ਸ਼ਖਸੀਅਤਾਂ ਨੂੰ ਦਿੱਤਾ ਗਿਆ ਜਿਸ ਵਿੱਚ ਅਦਾਕਾਰ ਸ਼੍ਰੀ ਧਰਮਿੰਦਰ, ਸ਼੍ਰੀ ਉੱਜਲ ਦੋਸਾਂਝ, ਭਾਰਤੀ ਮੂਲ ਦੇ ਕੈਨੇਡੀਅਨ ਐਮ.ਪੀ. ਡਾ ਐਸ.ਪੀ. ਓਬਰਾਏ, ਅਪੈਕਸ਼ ਕੰਪਨੀ ਗਰੁੱਪ ਦੇ ਚੇਅਰਮੈਨ ਸਰਦਾਰ ਤਰਲੋਚਨ ਸਿੰਘ ਆਦਿ ਸ਼ਾਮਿਲ ਹਨ। ਇਸ ਸੰਮੇਲਨ ਵਿੱਚ ਡਾ. ਲਖਵਿੰਦਰ ਸਿੰਘ ਜੌਹਲ, ਸਕੱਤਰ ਜਰਨਲ, ਪੰਜਾਬ ਕਲਾ ਪ੍ਰੀਸ਼ਦ ਅਤੇ ਡਾ. ਸਰਬਜੀਤ ਕੌਰ ਸੋਹਲ, ਪ੍ਰਧਾਨ, ਪੰਜਾਬ ਸਾਹਿਤ ਅਕਾਦਮੀ ਜੀ ਸ਼ਾਮਿਲ ਹੋਏ।



Event ReportsView All →

ON August 11, 2017
​A time for Teej at Chamkaur Sahib
Read Full Report →
ON July 31, 2017
ਤੀਆਂ ਤੀਜ਼ ਦੀਆਂ' ਮੇਲਿਆਂ ਦੀ ਲੜੀ ਵਿੱਚ ਦੂਜਾ ਪ੍ਰੋਗਰਾਮ ਮਾਨਸਾ ਜ਼ਿਲ੍ਹੇ ਦੇ ਪਿੰਡ ਬੋਰੀ ਕੇ ਕਲਾਂ
Read Full Report →
ON July 22, 2017
Teeyan Teej Diyan , Pind Waajan Marda at Chandigarh
Read Full Report →
ON July 9, 2017
ਲੋਕ ਨਾਚ ਵਰਕਸ਼ਾਪ (ਸੰਮੀ ਅਤੇ ਝੂਮਰ) ਦਾ ਸਮਾਪਤੀ ਪ੍ਰੋਗਰਾਮ
Read Full Report →
ON June 18, 2017
"PUNJAB ARTS COUNCIL TO TAKE NEW STEPS TO PROMOTE THEATRE IN PUNJAB" – SATINDER SATTI
Read Full Report →
ON June 11, 2017
ਮੇਰੀ ਸਿਰਜਣ ਪ੍ਰਕਿਰਿਆ
Read Full Report →
ON May 31, 2017
"Bandanwar" Geet Darbar
Read Full Report →
ON May 13, 2017
Shiv Kumar Batalvi Utsav, Batala
Read Full Report →
ON May 5, 2017
Eh Mera Geet Kese na Ganna
Read Full Report →
ON May 1, 2017
book Discussion Mr. and Mrs. Jinnah
Read Full Report →
ON April 30, 2017
Badanwar "Shayari Di Sangeetak Sham"
Read Full Report →
ON April 19, 2017
Punjabi Pride Awards
Read Full Report →
ON April 18, 2017
Kavi Darbar
Read Full Report →
ON April 17, 2017
Punjabi Short Festival
Read Full Report →
ON April 16, 2017
Vaisakhi Da Mela 2nd Day
Read Full Report →
ON April 15, 2017
Vaisakhi Da Mela 1st Day
Read Full Report →
ON April 9, 2017
A Trilingual Baisakhi Kavi Darbar held at Punjab Kala Bhawan, Sector 16, Chandigarh
Read Full Report →
ON March 31, 2017
Bandanwar
Read Full Report →
ON March 23, 2017
ANHI MAI DA SUFNA
Read Full Report →
ON March 9, 2017
Nari Kavi Darbar
Read Full Report →
ON February 28, 2017
Tri Bhashai Kavi Darbar
Read Full Report →
ON February 26, 2017
Shiv kumar Batalvi Yaadgari Samaroh
Read Full Report →
ON February 25, 2017
Guest Lecture at PTM Arya Collage, Nurmahal
Read Full Report →
ON February 21, 2017
Sahityik ate sabhyacharak samagam
Read Full Report →
ON February 12, 2017
ਮਿੰਨੀ ਕਹਾਣੀ ਪਾਠ ਤੇ ਚਰਚਾ ਪ੍ਰੋਗਰਾਮ ਆਯੋਜਿਤ
Read Full Report →
ON January 27, 2017
ਸਨਮਾਨ ਸਮਾਰੋਹ
Read Full Report →
ON January 20, 2017
Play- ChainPur Ki Dastaan
Read Full Report →
ON January 20, 2017
Felicitation function of S. Swarn- Former Editor of Chetna
Read Full Report →
ON January 18, 2017
Play- Paanch Rangh
Read Full Report →
ON January 17, 2017
Play- Welcome Zindagi
Read Full Report →
ON January 16, 2017
Play- Kesro
Read Full Report →
ON January 15, 2017
Gaddi Charan di Kahal Barri Si
Read Full Report →
ON January 12, 2017
Music & Dance
Read Full Report →
ON January 10, 2017
Lohri Apniyan De Naal
Read Full Report →
ON January 9, 2017
Meeting with Mr. Rajvinder Singh Ji
Read Full Report →
ON January 6, 2017
Sabby Walia da Geet
Read Full Report →
ON January 3, 2017
Daily show of Punjabi films made mandatory in multiplexes, Orders issued
Read Full Report →
ON December 31, 2016
ਪੰਜਾਬੀ ਸਿਨੇਮਾ ਜਗਤ ਲਈ ਖੁਸ਼ੀ ਦੀ ਖ਼ਬਰ
Read Full Report →
ON December 30, 2016
Government Orders Daily Show of Punjabi Films Mandatory In Multiplexes
Read Full Report →
ON December 28, 2016
ਦਿ ਰੌਇਲ ਗਰੁੱਪ ਆਫ ਕਾਲਜਿਜ਼,ਬੋੜਾਵਾਲ ਵਿਖੇ ਪੰਜਾਬ ਸਾਹਿਤ ਅਕਾਦਮੀ ਵੱਲੋਂ ਕਹਾਣੀ ਅਤੇ ਕਵੀ ਦਰਬਾਰ
Read Full Report →
ON December 23, 2016
ਪੰਜਾਬੀ ਸਿਨੇਮਾ ਜਗਤ ਲਈ ਖੁਸ਼ੀ ਦੀ ਖ਼ਬਰ
Read Full Report →
ON December 16, 2016
Everything She Wants: Amrita & Sima Borisa
Read Full Report →
ON November 7, 2016
National Seminar on Samkali Kavita Ate Sanchar
Read Full Report →
ON April 14, 2016
Sanmaan Samaroh and Punjab Lok Gaiki
Read Full Report →
ON April 9, 2016
Mela Vaisakhi Da
Read Full Report →
ON February 5, 2016
ਸ਼ਿਵ ਕੁਮਾਰ ਦੇ ਗੀਤਾਂ ਦੀ ਸ਼ਾਮ
Read Full Report →
ON February 4, 2016
ਲੱਲੂ ਰਾਜਕੁਮਾਰ ਤੇ ਤਿੰਨ ਰੰਗੀ ਪਰੀ
Read Full Report →
ON February 3, 2016
ਕਲਾਕਾਰਾਂ ਦਾ ਸਨਮਾਨ
Read Full Report →
ON January 16, 2016
ਬਾਵਾ ਬਲਵੰਤ ਯਾਦਗਾਰੀ ਸਮਾਰੋਹ
Read Full Report →
ON January 16, 2016
Lohri Celebration 2016
Read Full Report →